ਮਾਮਲਾ ਬਟਾਲਾ ਦੇ ਮੁਹੱਲਾ ਨਵੀ ਅਬਾਦੀ ਦਾ ਹੈ ਜਿੱਥੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਗੁਵਾਂਢੀ ਰਣਜੀਤ ਸਿੰਘ ਨੇ ਰਾਤ ਆਪਣੀ ਮਾਂ ਨਾਲ ਸੁੱਤੇ ਹੋਏ 6 ਸਾਲ ਦੇ ਮਾਸੂਮ ਬੱਚੇ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਤੇ ਉਸਨੂੰ ਜਖ਼ਮੀ ਕਰ ਦਿੱਤਾ । . . . #batalanews #punjabnews #oneindiapunjabi